ਦਰਸ਼ਨ ਕਰੋ ਅਕਾਲ ਟ੍ਰੈਵਲ ਦੇ ਨਾਲ – ਸਿੱਖ ਰੂਹਾਨੀ ਯਾਤਰਾ ਦੀ ਸ਼ੁਰੂਆਤ

“ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ, ਹੁਣ ਅਕਾਲ ਟ੍ਰੈਵਲ ਦੇ ਨਾਲ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ — Akaal Travel ਦੇ ਨਾਲ ਇੱਕ ਰੂਹਾਨੀ ਉਡਾਣ
ਜਿੱਥੇ ਗੋਦਾਵਰੀ ਨਦੀ ਨਮਣ ਕਰਦੀ ਹੈ,
ਜਿੱਥੇ ਧਰਤੀ ਨੇ ਗੁਰੂ ਦੇ ਪੈਰਾਂ ਨੂੰ ਮਹਿਸੂਸ ਕੀਤਾ,
ਉਸ ਨਾਂਦੇੜ ਦੀ ਪਵਿੱਤਰ ਧਰਤੀ ‘ਤੇ Akaal Travel ਲੈ ਜਾਂਦਾ ਹੈ ਤੁਹਾਨੂੰ,
ਜਿੱਥੇ ਇਤਿਹਾਸ ਸਿਰਫ਼ ਕਹਾਣੀ ਨਹੀਂ,
ਸਗੋਂ ਹਰ ਥਾਂ ਤੇ ਗੂੰਜਦਾ ਜਾਪ ਹੈ – “ਵਾਹਿਗੁਰੂ”।

ਇਥੇ ਹੀ ਦਸਮ ਪਾਤਸ਼ਾਹ,
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅੰਤਿਮ ਬਚਨਾਂ ਨਾਲ
ਸਿੱਖੀ ਨੂੰ ਸਦਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਵਾਲੇ ਕੀਤਾ।
ਇਥੇ ਬਣਿਆ “ਸੱਚਖੰਡ” – ਸੱਚ ਦਾ ਰਾਜ।
ਜਿੱਥੇ ਆਤਮਾ ਜੁੜਦੀ ਹੈ Akaal ਨਾਲ।

Akaal Travel ਹਰ ਯਾਤਰਾ ‘ਚ ਜਿਥੇ ਤੁਹਾਡਾ ਸਾਥੀ ਬਣਦਾ ਹੈ, ਇਸ ਰੂਹਾਨੀ ਰਸਤੇ ਤੇ ਸਾਡੀ ਯਾਤਰਾ ਸਿਰਫ਼ ਇੱਕ ਟਿਕਟ ਨਹੀਂ,
ਇਹ ਇੱਕ ਅਨੁਭਵ ਹੈ —
ਜਿੱਥੇ ਹਰ ਇੱਕ ਦਰਸ਼ਨ ਮਨ ਦੇ ਦਰਵਾਜ਼ੇ ਖੋਲ੍ਹ ਦੇਂਦਾ ਹੈ।

ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਤੇ ਨੇੜਲੇ ਗੁਰੂਧਾਮਾਂ ਦੇ ਦਰਸ਼ਨਾਂ ਦਾ ਵੇਰਵਾ:

🔸 ਤਖ਼ਤ ਸਚਖੰਡ ਸ਼੍ਰੀ ਹਜ਼ੂਰ ਅਬਚਲਨਗਰ ਸਾਹਿਬ ,ਨੰਦੇੜ
🔸 ਗੁਰਦੁਆਰਾ ਅੰਗੀਠਾਂ ਸਾਹਿਬ ਭਾਈ ਦਇਆ ਸਿੰਘ ਜੀ , ਭਾਈ ਧਰਮ ਸਿੰਘ ਜੀ ਅਤੇ ਤਪ ਅਸਥਾਨ ਮਾਤਾ ਭਾਗ ਕੌਰ ਜੀ
🔸 ਘੋੜਿਆਂ ਦਾ ਅਸਤਬਲ
🔸 ਗੁਰਦੁਆਰਾ ਸ੍ਰੀ ਬਾਉਲੀ ਸਾਹਿਬ
🔸 ਗੁਰਦੁਆਰਾ ਮਾਲਟੇਕਰੀ ਸਾਹਿਬ
🔸 ਗੁਰਦੁਆਰਾ ਹੀਰਾ ਘਾਟ ਸਾਹਿਬ
🔸 ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ
🔸 ਗੁਰਦੁਆਰਾ ਸ਼ਿਕਾਰ ਘਾਟ ਸਾਹਿਬ
🔸 ਗੁਰਦੁਆਰਾ ਸੰਗਤ ਸਾਹਿਬ
🔸 ਗੁਰਦੁਆਰਾ ਬਾਬਾ ਬੰਦਾ ਘਾਟ ਸਾਹਿਬ
🔸 ਗੁਰਦੁਆਰਾ ਨਗੀਨਾ ਘਾਟ ਸਾਹਿਬ
🔸 ਗੁਰਦੁਆਰਾ ਲੰਗਰ ਸਾਹਿਬ
🔸 ਗੁਰਦੁਆਰਾ ਗੋਬਿੰਦ ਬਾਗ ਸਾਹਿਬ
🔸 ਲੇਜ਼ਰ ਸ਼ੋਅ

ਇਸ ਦੇ ਨਾਲ ਹੀ ਆਪ ਜੀ ਨੂੰ ਦਰਸ਼ਨ ਦੀਦਾਰੇ ਕਰਵਾਏ ਜਾਂਦੇ ਗੁਰੂ ਨਾਨਾਕ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ,ਬਿਦਰ ਕਰਨਾਟਕ ਜੋ ਸ੍ਰੀ ਹਜ਼ੂਰ ਸਾਹਿਬ ਤੋਂ ੨੦੦ ਮੀਲ ਦੀ ਦੂਰੀ ਤੇ ਸਥਿਤ ਹਨ ।

✨ ਅਕਾਲ ਦੀ ਝਲਕ, Akaal Travel ਦੇ ਨਾਲ
🚌 ਆਰਾਮਦਾਇਕ ਯਾਤਰਾ
📿 ਭਾਵਪੂਰਕ ਦਰਸ਼ਨ
🎙️ ਇਤਿਹਾਸਕ ਗਾਈਡ
🍲 ੫ ਤਾਰਾ ਭੋਜਨ ਅਤੇ ਰਹਾਇਸ਼ ਦੀ ਸੰਪੂਰਨ ਸੇਵਾ

📣 ਆਓ, ਚੱਲੀਏ… Akaal Travel ਨਾਲ
“ਇਤਿਹਾਸ ਦੀ ਧੁਣ ‘ਚ, ਰੂਹਾਨੀ ਅਲਾਪ ‘ਚ – Akaal Travel ਨਾਲ ਕਰੋ ਆਪਣੇ ਸੱਚਖੰਡ ਸਾਹਿਬ ਦੇ ਦਰਸ਼ਨ ਦੀਦਾਰੇ ।”

Leave a Comment

Your email address will not be published. Required fields are marked *

Scroll to Top